ਚੌਪਈ

Chaupaee

ਚੌਪਈ:

ਜਿਨ ਕੇਹਰਿ ਤ੍ਰਿਯ ਬਲੀ ਸੰਘਾਰੋ

ਜਿਸ ਨੇ ਬਲਵਾਨ ਸ਼ੇਰ ਨੂੰ ਮਾਰ ਦਿੱਤਾ ਹੈ,

ਤਿਹ ਆਗੇ ਕ︀ਯਾ ਮਨੁਖ ਬਿਚਾਰੋ

‘A person who can kill a lion, to that person what is a human being?

ਉਸ ਅਗੇ ਵਿਚਾਰਾ ਮਨੁੱਖ ਕੀ ਹੈ।

ਹਾਹਾ ਦੈਯਾ ਕਹ ਕ︀ਯਾ ਕਰਿਯੈ

ਹੇ ਪਰਮਾਤਮਾ ('ਦੈਯਾ')! (ਅਸੀਂ) ਹੁਣ ਕੀ ਕਰੀਏ।

ਐਸੀ ਢੀਠ ਨਾਰਿ ਤੇ ਡਰਿਯੈ ॥੨੨॥

‘God be benevolent and one must be fearful of such a person.’(22)

ਅਜਿਹੀ ਢੀਠ ਨਾਰ ਤੋਂ ਡਰਨਾ ਹੀ ਭਲਾ ॥੨੨॥