ਅੜਿਲ

Arril

ਅੜਿਲ:

ਜਹਾਗੀਰ ਬਚਨ ਜਬੈ ਸ੍ਰਵਨਨ ਸੁਨ︀ਯੋ

ਜਦ ਜਹਾਂਗੀਰ ਨੇ ਇਹ ਬੋਲ ਕੰਨਾਂ ਨਾਲ ਸੁਣੇ,

ਚਿਤ ਮੈ ਅਧਿਕ ਰਿਸਾਇ ਸੀਸ ਅਪੁਨੋ ਧੁਨ੍ਰਯੋ

When Jehangir heard this, he flew into rage and shook his head.

ਤਾਂ ਮਨ ਵਿਚ ਗੁੱਸੇ ਹੋ ਕੇ ਆਪਣੇ ਸਿਰ ਨੂੰ ਹਿਲਾਇਆ।

ਐਸੀ ਤ੍ਰਿਯ ਕੇ ਨਿਕਟ ਬਹੁਰੇ ਜਾਇਯੈ

ਅਜਿਹੀ ਇਸਤਰੀ ਦੇ ਨੇੜੇ ਫਿਰ ਨਹੀਂ ਜਾਣਾ ਚਾਹੀਦਾ

ਹੋ ਕਰੈ ਦੇਹ ਕੋ ਘਾਤ ਬਹੁਰਿ ਕ︀ਯਾ ਪਾਇਯੈ ॥੨੩॥

‘One should not go near such a woman, as one could lose one’s life.’(23)

(ਕਿਉਂਕਿ) ਦੇਹ ਦਾ ਨਾਸ਼ ਕਰਾ ਕੇ ਫਿਰ ਕੀ ਪ੍ਰਾਪਤ ਕਰਾਂਗੇ ॥੨੩॥