ਦੋਹਰਾ

Dohira

ਦੋਹਰਾ:

ਭਯੋ ਪ੍ਰਾਤ ਪਿਤ ਬੂਬਨਾ ਰਾਜਾ ਲਏ ਬੁਲਾਇ

When the day broke, Boobna’s father called in all the princes,

ਸਵੇਰ ਹੋਣ ਤੇ ਬੂਬਨਾ ਦੇ ਪਿਤਾ ਨੇ (ਸਾਰੇ) ਰਾਜੇ ਬੁਲਾ ਲਏ

ਆਗ︀ਯਾ ਦੁਹਿਤਾ ਕੋ ਦਈ ਰੁਚੈ ਬਰੋ ਤਿਹ ਜਾਇ ॥੨੯॥

And asked his daughter to select the person of her own choice for her marriage.(29)

ਅਤੇ ਪੁੱਤਰੀ ਨੂੰ ਆਗਿਆ ਦਿੱਤੀ ਕਿ ਜਾ ਕੇ ਮਨ ਪਸੰਦ ਅਨੁਸਾਰ ਵਰ ਚੁਣ ਲਵੋ ॥੨੯॥