ਚੌਪਈ

Chaupaee

ਚੌਪਈ:

ਨੂਰ ਜਹਾ ਇਮਿ ਬਚਨ ਉਚਾਰੇ

ਨੂਰ ਜਹਾਂ ਨੇ ਇਸ ਤਰ੍ਹਾਂ ਕਿਹਾ

ਜਹਾਗੀਰ ਸੁਨੁ ਸਾਹ ਹਮਾਰੇ

Noor Jehan said to him like this, ‘Listen, Jehangir, my Raja,

ਕਿ ਹੇ ਮੇਰੇ ਜਹਾਂਗੀਰ ਬਾਦਸ਼ਾਹ! ਸੁਣੋ।

ਹਮ ਤੁਮ ਆਜੁ ਅਖੇਟਕ ਜੈਹੈਂ

ਮੈਂ ਤੇ ਤੁਸੀਂ ਅਜ ਸ਼ਿਕਾਰ ਤੇ ਜਾਵਾਂਗੇ,

ਸਭ ਇਸਤ੍ਰਿਨ ਕਹ ਸਾਥ ਬੁਲੈਹੈਂ ॥੨॥

‘Me and you go for hunting today and would take all the women with us.’(2)

ਸਾਰੀਆਂ ਇਸਤਰੀਆਂ ਨੂੰ ਨਾਲ ਬੁਲਾ ਕੇ ॥੨॥