ਚੌਪਈ ॥
Chaupaee
ਚੌਪਈ:
ਯਹਿ ਸਭ ਭੇਦ ਗੂਜਰਹਿ ਜਾਨ︀ਯੋ ॥
ਇਹ ਸਾਰਾ ਭੇਦ ਗੁਜਰ ਵੀ ਸਮਝ ਗਿਆ,
ਤਾ ਸੋ ਪ੍ਰਗਟ ਨ ਕਛੂ ਬਖਾਨ︀ਯੋ ॥
The milkman knew the entire secret but did not disclose.
ਪਰ ਉਸ ਨੂੰ ਸਾਫ਼ ਤੌਰ ਤੇ ਕੁਝ ਨਾ ਆਖਿਆ।
ਚਿੰਤਾ ਯਹੇ ਕਰੀ ਮਨ ਮਾਹੀ ॥
ਉਸ ਨੇ ਮਨ ਵਿਚ ਇਹ ਸੋਚ ਕੀਤੀ
ਯਾ ਕੇ ਧਨ ਛੋਡੌ ਗ੍ਰਿਹ ਨਾਹੀ ॥੫॥
He resolved in his mind, ‘I will not now leave any wealth for her.’(5)
ਕਿ ਇਸ ਦੇ ਘਰ ਵਿਚ ਕੋਈ ਧਨ ਨਹੀਂ ਰਹਿਣ ਦਿਆਂਗਾ ॥੫॥