ਦੋਹਰਾ

Dohira

ਦੋਹਰਾ:

ਪਤਿਯਾ ਲਿਖੀ ਬਨਾਇ ਕੈ ਤਵਨ ਮੀਤ ਕੇ ਨਾਮ

He wrote a letter on behalf of the lover,

ਉਸ (ਗੁਜਰ) ਨੇ ਉਸ ਦੇ ਮਿਤਰ ਦੇ ਨਾਂ ਤੇ ਇਕ ਚਿੱਠੀ ਲਿਖੀ

ਏਕ ਅਤਿਥ ਕੋ ਹਾਥ ਦੈ ਪਠੀ ਤ੍ਰਿਯਾ ਕੇ ਧਾਮ ॥੬॥

And through a friend sent to the woman.(6)

ਅਤੇ ਇਕ ਸਾਧ ਦੇ ਹੱਥ ਦੇ ਕੇ (ਉਸ) ਇਸਤਰੀ ਦੇ ਘਰ ਭੇਜ ਦਿੱਤੀ ॥੬॥