ਦੋਹਰਾ

Dohira

ਦੋਹਰਾ:

ਮਜਨ ਕਰਿ ਬਾਪੀ ਬਿਖੈ ਬੈਠਿਯੋ ਧ︀ਯਾਨ ਲਗਾਇ

After mouth washing, he sat down besides the spring in deep contemplation,

ਬਾਉਲੀ ਵਿਚ ਇਸ਼ਨਾਨ ਕਰ ਕੇ ਧਿਆਨ ਲਗਾ ਕੇ ਬੈਠ ਗਿਆ

ਕਹਿਯੋ ਆਨਿ ਮੁਹਿ ਦੈ ਗਏ ਦਰਸਨ ਸ੍ਰੀ ਜਦੁਰਾਇ ॥੨੪॥

And declared that Shri Krishna had come into his vision.(24)

ਅਤੇ ਕਹਿਣ ਲਗਾ ਕਿ ਸ੍ਰੀ ਕ੍ਰਿਸ਼ਨ ਆ ਕੇ ਮੈਨੂੰ ਦਰਸ਼ਨ ਦੇ ਗਏ ਹਨ ॥੨੪॥