ਦੋਹਰਾ ॥
Dohira
ਦੋਹਰਾ:
ਤਹਾ ਪਹੂਚਨ ਕੋ ਕਛੂ ਪੈਯਤੁ ਨਹੀ ਉਪਾਇ ॥
‘There is no way to go in,
ਉਥੇ ਪਹੁੰਚਣ ਦਾ ਕੋਈ ਉਪਾ ਨਹੀਂ ਸੁਝਦਾ।
ਚਲਹੁ ਦੇਗ ਮੈ ਬੈਠਿ ਕੈ ਜਾ ਤੇ ਲਖ︀ਯੋ ਨ ਜਾਇ ॥੧੩॥
‘You must come hidden in a cooking-vessel so that no one can observe.(13)
ਦੇਗ ਵਿਚ ਬੈਠ ਕੇ ਚਲੋ, ਤਾਂ ਜੋ ਵੇਖੇ ਨਾ ਜਾ ਸਕੋ ॥੧੩॥