ਚੌਪਈ

Chaupaee

ਚੌਪਈ:

ਕਾਹੂ ਦ੍ਰਿਸਟਿ ਤਹਾ ਜੋ ਪਰੈ

ਜੋ ਕੋਈ ਉਥੇ ਨਜ਼ਰ ਪੈ ਜਾਂਦਾ ਹੈ,

ਟੂਟ ਟੂਟ ਹਜਰਤਿ ਤਿਹ ਕਰੈ

‘Any stranger who dares to snoop into, with the order from the Emperor he is cut into pieces. J

ਤਾਂ ਬਾਦਸ਼ਾਹ ਉਸ ਦੇ ਟੋਟੇ ਟੋਟੇ ਕਰਵਾ ਦਿੰਦਾ ਹੈ।

ਗ੍ਰਿਹ ਕੌ ਪਲਟਿ ਬਹੁਰਿ ਨਹਿ ਆਵੈ

ਉਹ ਫਿਰ ਘਰ ਨੂੰ ਪਰਤ ਕੇ ਨਹੀਂ ਆਉਂਦਾ

ਹਨ︀ਯੋ ਭਾਗ ਕੇ ਭਾਰੇ ਜਾਵੈ ॥੧੨॥

‘He never returns to his home and is exterminated.(12)

ਅਤੇ ਭੰਗ ਦੇ ਭਾੜੇ ਮਾਰਿਆ ਜਾਂਦਾ ਹੈ ॥੧੨॥