ਦੋਹਰਾ

Dohira

ਦੋਹਰਾ:

ਜਬ ਤਾ ਸੋ ਐਸੋ ਬਚਨ ਰਾਨੀ ਕਹਿਯੋ ਬੁਲਾਇ

When Rani had called him and asked him to talk like that,

ਜਦ ਰਾਣੀ ਨੇ ਬੁਲਾ ਕੇ ਉਸ ਨੂੰ ਇਸ ਤਰ੍ਹਾਂ ਗੱਲ ਕਹੀ,

ਚਤੁਰ ਪੁਰਖੁ ਆਗੇ ਹੁਤੋ ਸਕਲ ਭੇਦ ਗਯੋ ਪਾਇ ॥੬੧॥

He, being a clever man, comprehended all the secret.(61)

ਤਾਂ ਉਹ ਬੰਦਾ ਅਗੇ ਹੀ ਸਿਆਣਾ ਸੀ, ਸਾਰਾ ਭੇਦ ਸਮਝ ਗਿਆ ॥੬੧॥