ਚੌਪਈ

Chaupaee

ਚੌਪਈ:

ਤਬ ਰਾਨੀ ਰਾਜਾ ਪਹਿ ਆਈ

ਤਦ ਰਾਣੀ ਰਾਜੇ ਕੋਲ ਆਈ

ਲੀਨੇ ਦ੍ਵੈ ਕੰਥਾ ਕਰਵਾਈ

Then the Rani came to the Raja and got two coffins prepared.

ਅਤੇ ਦੋ ਕੰਥਾਂ ਬਣਵਾ ਲਿਆਈ।

ਇਕ ਤੁਮ ਧਰੋ ਏਕ ਹੌ ਧਰਿ ਹੋ

(ਰਾਜੇ ਨੂੰ ਆ ਕੇ ਕਿਹਾ ਕਿ) ਇਕ ਤੁਸੀਂ ਧਾਰਨ ਕਰੋ ਅਤੇ ਇਕ ਮੈਂ ਧਾਰਨ ਕਰਾਂਗੀ।

ਤੁਮਰੇ ਸੰਗ ਤਪਸ︀ਯਾ ਕਰਿਹੋ ॥੬੨॥

‘You wear one and other I will. I will go in for meditation with you.’(62)

(ਮੈਂ ਵੀ) ਤੁਹਾਡੇ ਨਾਲ ਤਪਸਿਆ ਕਰਾਂਗੀ ॥੬੨॥