ਚੌਪਈ

Chaupaee

ਚੌਪਈ:

ਤੁਮ ਕੋ ਮਾਰਨ ਕੌ ਲੈ ਜੈਹੈਂ

ਤੈਨੂੰ ਮਾਰਨ ਲਈ ਲੈ ਜਾਣਗੇ।

ਕਾਢਿ ਭਗਵੌਤੀ ਠਾਢੇ ਹ੍ਵੈਹੈਂ

‘They might try to take you to kill, as they would have drawn the swords.

ਤਲਵਾਰਾਂ ਕਢ ਕੇ ਖੜੋਤੇ ਹੋਣਗੇ।

ਢੀਠਤੁ ਆਪਨ ਚਿਤ ਮੈ ਗਹਿਯਹੁ

(ਤੂੰ) ਆਪਣੇ ਚਿਤ ਵਿਚ ਦ੍ਰਿੜ੍ਹ ਰਹੀਂ

ਤ੍ਰਾਸ ਮਾਨਿ ਕਛੁ ਤਿਨੈ ਕਹਿਯਹੁ ॥੪॥

‘You must remain resolute and, getting fearful, don’t reveal any thing.(4)

ਅਤੇ ਡਰ ਮੰਨ ਕੇ ਉਨ੍ਹਾਂ ਨੂੰ ਕੁਝ ਨਾ ਕਹੀਂ ॥੪॥