ਦੋਹਰਾ

Dohira

ਦੋਹਰਾ:

ਤੁਮਰੇ ਸਿਰ ਪਰ ਕਾਢਿ ਕੈ ਠਾਢੇ ਹ੍ਵੈ ਤਰਵਾਰਿ

‘They (the police) might put a sharp sword above your head,

ਤੇਰੇ ਸਿਰ ਉਤੇ (ਸਿਪਾਹੀ) ਤਲਵਾਰ ਕਢ ਕੇ ਖੜੋਤੇ ਹੋਣਗੇ

ਤੁਮ ਡਰਿ ਕਛੁ ਉਚਾਰਿਯੋ ਲੈ ਹੋਂ ਜਿਯਤ ਉਬਾਰਿ ॥੩॥

‘But you don’t show any dread as I will save you.(3)

ਪਰ ਤੂੰ ਡਰ ਕੇ ਕੁਝ ਨਾ ਬੋਲੀਂ, ਮੈਂ ਤੈਨੂੰ ਜੀਉਂਦਾ ਬਚਾ ਲਵਾਂਗਾ ॥੩॥