ਚੌਪਈ

Chaupaee

ਚੌਪਈ:

ਯੌ ਰਾਜਾ ਰਾਨੀ ਬਰਮਾਯੋ

ਇਸ ਤਰ੍ਹਾਂ ਰਾਣੀ ਨੇ ਰਾਜੇ ਨੂੰ ਭਰਮਾਇਆ

ਘਰੀਕ ਬਾਤਨ ਸੋ ਉਰਝਾਯੋ

Thus Rani cajoled Raja with domestic sweet-talk,

ਅਤੇ ਘੜੀ ਕੁ ਗੱਲਾਂ ਵਿਚ ਉਲਝਾਈ ਰਖਿਆ।

ਪੁਨਿ ਤਾ ਸੌ ਇਹ ਭਾਤਿ ਉਚਾਰੋ

ਫਿਰ ਉਸ ਨੂੰ ਇਸ ਤਰ੍ਹਾਂ ਕਿਹਾ

ਸੁਨੋ ਰਾਵ ਜੂ ਬਚਨ ਹਮਾਰੋ ॥੫੮॥

And then said, ‘Listen to me my Raja,(58)

ਕਿ ਹੇ ਰਾਜਨ! ਮੇਰੀ ਗੱਲ ਸੁਣੋ ॥੫੮॥

ਹਮ ਤੁਮ ਕਰ ਮੇਵਾ ਦੋਊ ਲੇਹੀ

ਮੈਂ ਤੇ ਤੁਸੀਂ ਦੋਵੇ ਹੱਥਾਂ ਵਿਚ ਮੇਵਾ ਲੈ ਕੇ

ਡਾਰਿ ਡਾਰਿ ਯਾ ਸਫ ਮੈ ਦੇਹੀ

‘We both will eat the sultanas and then throw them towards the mat.

ਚਟਾਈ ਵਿਚ ਸੁਟਾਂਗੇ।

ਹਮ ਦੋਊ ਦਾਵ ਇਹੈ ਬਦ ਡਾਰੈ

ਅਸੀਂ ਦੋਵੇਂ ਇਹ ਦਾਉ ਲਗਾਵਾਂਗੇ।

ਸੋ ਹਾਰੈ ਜਿਹ ਪਰੈ ਕਿਨਾਰੈ ॥੫੯॥

‘We both will aim at the centre and one who hits the edge will lose.’(59)

ਉਹ ਹਾਰੇਗਾ ਜਿਸ ਦਾ (ਨਿਸ਼ਾਨਾ) ਕੰਢੇ ਉਤੇ ਲਗੇਗਾ ॥੫੯॥