ਦੋਹਰਾ ॥
Dohira
ਦੋਹਰਾ:
ਤਵ ਦਰਸਨ ਲਖਿ ਚਿਤ ਕੋ ਮਿਟਿ ਗਯੋ ਸੋਕ ਅਪਾਰ ॥
‘Seeing you, now, all my anxiety has diminished,
(ਹੇ ਰਾਜਨ!) ਤੇਰਾ ਦਰਸ਼ਨ ਕਰ ਕੇ ਮੇਰੇ ਚਿਤ ਦਾ ਅਪਾਰ ਦੁਖ ਮਿਟ ਗਿਆ ਹੈ
ਜ︀ਯੋ ਚਕਵੀ ਪਤਿ ਆਪਨੇ ਦਿਵਕਰ ਨੈਨ ਨਿਹਾਰ ॥੫੭॥
‘And I am beholding you the way the bird chakvi gets absorbed in the Moon.’(57)
ਜਿਵੇਂ ਚਕਵੀ ਆਪਣੇ ਪਤੀ ਸੂਰਜ ਨੂੰ ਅੱਖੀਂ ਵੇਖ ਕੇ (ਪ੍ਰਸੰਨ ਹੋ ਜਾਂਦੀ ਹੈ) ॥੫੭॥