ਚੌਪਈ

Chaupaee

ਚੌਪਈ:

ਬਾਤ ਬਹੀ ਅੰਬਿਯਨ ਲੈ ਗਈ

ਹਵਾ ਚਲੀ, (ਤਾਂ ਮੇਰੇ) ਕਮਲ ਵਰਗੇ ਮੁਖੜੇ ਦੀ ਚਮਕ ਲੈ ਗਈ

ਮੋ ਤਨ ਮੈਨੁਪਜਾਵਤਿ ਭਈ

‘Such a wind blew that slipped my mattress out and put in me an urge for love-making.

ਅਤੇ ਮੇਰੇ ਤਨ ਵਿਚ ਕਾਮ ਦੀ ਭਾਵਨਾ ਪੈਦਾ ਕਰ ਗਈ।

ਤਬ ਮੈ ਲਏ ਅਧਿਕ ਪਸਵਾਰੇ

ਤਦ ਮੈਂ ਬਹੁਤ ਕਰਵਟਾਂ ਲਈਆਂ

ਜੈਸੇ ਮ੍ਰਿਗ ਸਾਯਕ ਕੇ ਮਾਰੇ ॥੫੫॥

‘I whirl around like an injured baby of a deer.(55)

ਜਿਵੇਂ ਤੀਰ ਦੇ ਵਜਿਆਂ ਹਿਰਨ (ਲੈਂਦਾ ਹੈ) ॥੫੫॥

ਤਾ ਤੇ ਲਰੀ ਮੋਤਿਯਨ ਛੂਟੀ

ਇਸ ਕਰ ਕੇ ਮੋਤੀਆਂ ਦੀ ਲੜੀ ਟੁਟ ਗਈ ਹੈ,

ਉਡਗ ਸਹਿਤ ਨਿਸਿ ਜਨੁ ਰਵਿ ਟੂਟੀ

‘My pearly necklace is broken. The Moonlit night is destroyed by the Sun rays.

ਮਾਨੋ ਤਾਰਿਆਂ ਸਮੇਤ ਰਾਤ ਨੂੰ ਸੂਰਜ ਨੇ ਦੂਰ ਕਰ ਦਿੱਤਾ ਹੋਵੇ।

ਹੌ ਅਤਿ ਦਖਿਤ ਮੈਨ ਸੌ ਭਈ

(ਮੈਂ) ਕਾਮ ਕਰ ਕੇ ਬਹੁਤ ਦੁਖੀ ਹੋ ਗਈ,

ਯਾ ਤੇ ਸੇਜ ਢੀਲ ਹ੍ਵੈ ਗਈ ॥੫੬॥

‘Without making love 1 am distressed and, consequently, my bed is slackened.(56)

ਇਸ ਕਰ ਕੇ ਸੇਜ ਢਿਲੀ ਹੋ ਗਈ ॥੫੬॥