ਦੋਹਰਾ

Dohira

ਦੋਹਰਾ:

ਜਬ ਤੇ ਗਏ ਅਖੇਟ ਤੁਮ ਤਬ ਤੇ ਮੈ ਦੁਖ ਪਾਇ

(She replied) Since the time you went out on hunting, I have been living in adversity.

(ਰਾਣੀ ਨੇ ਉੱਤਰ ਦਿੱਤਾ) ਜਿਸ ਵੇਲੇ ਦੇ ਤੁਸੀਂ ਸ਼ਿਕਾਰ ਗਏ ਹੋ ਤਦ ਦਾ ਮੈਂ ਬਹੁਤ ਦੁਖ ਪਾ ਰਹੀ ਹਾਂ।

ਘਾਯਲ ਜ︀ਯੋ ਘੂੰਮਤ ਰਹੀ ਬਿਨਾ ਤਿਹਾਰੇ ਰਾਇ ॥੫੪॥

‘I have been rolling around like an injured person.(54)

ਹੇ ਰਾਜਨ! ਤੇਰੇ ਬਿਨਾ ਮੈਂ ਘਾਇਲ ਵਾਂਗ ਘੁੰਮਦੀ ਫਿਰਦੀ ਹਾਂ ॥੫੪॥