ਦੋਹਰਾ

Dohira

ਦੋਹਰਾ:

ਖਾਨ ਤਿਹਾਰੌ ਰੂਪ ਲਖਿ ਬੇਗਮ ਰਹੀ ਲੁਭਾਇ

(And he was told again) ‘Khan, the Begum has been bewitched by your looks,

ਹੇ ਖ਼ਾਨ! ਤੇਰਾ ਰੂਪ ਵੇਖ ਕੇ ਬੇਗਮ ਲੋਭਾਇਮਾਨ ਹੋ ਗਈ ਹੈ।

ਸਾਹਿਜਹਾ ਕੋ ਛਾਡਿ ਕੈ ਤੋ ਪਰ ਗਈ ਬਿਕਾਇ ॥੨੨॥

‘And sacrificing the Emperor Shah Jehan, she has sold herself to you.(22)

ਸ਼ਾਹਜਹਾਨ ਨੂੰ ਛਡ ਕੇ ਤੇਰੇ ਉਤੇ ਵਿਕ ਗਈ ਹੈ ॥੨੨॥