ਚੌਪਈ

Chaupaee

ਚੌਪਈ:

ਯਹ ਸੁਨਿ ਭੇਦ ਚਿਤ ਮਹਿ ਰਾਖ︀ਯੋ

(ਉਸ ਨੇ) ਇਹ ਸੁਣ ਕੇ ਭੇਦ ਚਿਤ ਵਿਚ ਹੀ ਰਖਿਆ

ਔਰ ਮਿਤ੍ਰ ਤਨ ਪ੍ਰਗਟ ਭਾਖ︀ਯੋ

He kept the secret in his heart and did not divulge to any friend.

ਅਤੇ ਕਿਸੇ ਵੀ ਹੋਰ ਮਿਤਰ ਨੂੰ ਸਾਫ਼ ਨਾ ਦਸਿਆ।

ਪ੍ਰਥਮ ਦੇਗ ਮੈ ਬਸਤ੍ਰ ਬਿਛਯੋ

ਪਹਿਲਾਂ ਦੇਗ ਵਿਚ ਬਸਤ੍ਰ ਵਿਛਾਇਆ।

ਤਾ ਮੈ ਬੈਠਿ ਆਪੁ ਪੁਨਿ ਗਯੋ ॥੨੧॥

He spread a sheet in the cooking-vessel and, then, took his seat in there.(21)

ਫਿਰ ਉਸ ਵਿਚ ਆਪ ਬੈਠ ਕੇ ਗਿਆ ॥੨੧॥