ਦੋਹਰਾ ॥
Dohira
ਦੋਹਰਾ:
ਹਜਰਤਿ ਜਾ ਕੀ ਮੂਰਤਿ ਲਖਿ ਰਹਿਯੋ ਪ੍ਰੇਮ ਸੌ ਪਾਗ ॥
‘With whose beauty, the Emperor is enchanted, she is enmeshed in my love,
(ਦਰਿਆ ਖਾਂ ਸੋਚਣ ਲਗਾ) ਬਾਦਸ਼ਾਹ ਜਿਸ ਦੀ ਸੂਰਤ ਵੇਖ ਕੇ ਪ੍ਰੇਮ ਵਿਚ ਮਗਨ ਹੋ ਜਾਂਦਾ ਹੈ,
ਸੋ ਹਮ ਸੋ ਅਟਕਤ ਭਈ ਧੰਨ︀ਯ ਹਮਾਰੇ ਭਾਗ ॥੨੦॥
‘I think it my greatest luck and honour.’(20)
ਉਹ (ਬੇਗਮ) ਮੇਰੇ ਤੇ ਮੋਹਿਤ ਹੋ ਗਈ ਹੈ, ਮੇਰੇ ਧੰਨ ਭਾਗ ਹਨ ॥੨੦॥