ਚੌਪਈ

Chaupaee

ਚੌਪਈ:

ਯਹ ਜੜ ਬਾਤ ਸੁਨਤ ਹਰਖਯੋ

ਇਹ ਗੱਲ ਸੁਣ ਕੇ ਮੂਰਖ ਪ੍ਰਸੰਨ ਹੋ ਗਿਆ।

ਦੁਰਬਲ ਹੁਤੋ ਪੁਸਟ ਹ੍ਵੈ ਗਯੋ

The fool, after heeding to all that, became very happy and got ready to proceed,

(ਉਹ ਭਾਵੇਂ) ਲਿੱਸਾ ਸੀ, (ਪਰ ਇਸ ਗੱਲ ਕਰ ਕੇ) ਤਕੜਾ ਹੋ ਗਿਆ।

ਜੌ ਤੁਮ ਕਹੌ ਸੁ ਕਾਜ ਕਮੈਯੈ

(ਕਹਿਣ ਲਗਾ) ਜੋ ਤੂੰ ਕਹੇਂਗੀ ਉਹੀ ਕੰਮ ਕਰਾਂਗਾ।

ਬੇਗਮ ਸੀ ਭੋਗਨ ਕਹ ਪੈਯੈ ॥੧੯॥

‘What ever the way you suggest, I will do and make love with the Rani.(19)

(ਹੁਣੇ) ਬੇਗਮ ਵਰਗੀ ਨੂੰ ਸਹਿਵਾਸ ਕਰਨ ਲਈ ਪ੍ਰਾਪਤ ਕਰਾਂਗਾ ॥੧੯॥