ਦੋਹਰਾ

Dohira

ਦੋਹਰਾ:

ਰਾਜੌਰੀ ਕੇ ਦੇਸ ਮੈ ਰਾਜਪੁਰੋ ਇਕ ਗਾਉ

In the country of Rajauri, there was a village called Rajpur.

ਰਾਜੌਰੀ ਦੇਸ (ਰਿਆਸਤ) ਵਿਚ ਰਾਜਪੁਰ ਨਾਂ ਦਾ ਇਕ ਪਿੰਡ ਸੀ।

ਤਹਾ ਏਕ ਗੂਜਰ ਬਸੈ ਰਾਜ ਮਲ ਤਿਹ ਨਾਉ ॥੧॥

There lived a gujar, the milkman, whose name was Raj Mahal.(1)

ਉਥੇ ਇਕ ਗੁਜਰ ਰਹਿੰਦਾ ਸੀ ਜਿਸ ਦਾ ਨਾਂ ਰਾਜ ਮੱਲ ਸੀ ॥੧॥