ਦੋਹਰਾ ॥
DOHRA
ਦੋਹਰਾ:
ਬਡੋ ਜੁਧੁ ਭੂਪਤਿ ਕੀਓ ਮਨ ਮੈ ਕੋਪ ਬਢਾਇ ॥
The king, in fury, waged a dreadful war and all the gods had to face extreme difficulties.1546.
ਮਨ ਵਿਚ ਕ੍ਰੋਧ ਨੂੰ ਵਧਾ ਕੇ ਰਾਜੇ ਨੇ ਬਹੁਤ ਤਕੜਾ ਯੁੱਧ ਕੀਤਾ।
ਸਬ ਦੇਵਨ ਕੋ ਦਿਨ ਪਰੈ ਸੋ ਕਬਿ ਕਹਤ ਸੁਨਾਇ ॥੧੫੪੬॥
ਸਾਰਿਆਂ ਦੇਵਤਿਆਂ ਉਤੇ (ਜੋ) ਮਾੜੇ ਦਿਨ ਆ ਬਣੇ ਹਨ, ਉਨ੍ਹਾਂ ਬਾਰੇ ਕਵੀ ਕਹਿ ਕੇ ਸੁਣਾਉਂਦਾ ਹੈ ॥੧੫੪੬॥