ਚੌਪਈ ॥
Chaupaee
ਚੌਪਈ:
ਪ੍ਰਥਮ ਹਾਥ ਨਿਜੁ ਸਿਰ ਪਰ ਧਰੋ ॥
ਪਹਿਲਾਂ ਆਪਣੇ ਸਿਰ ਉਤੇ ਹੱਥ ਰਖੋ।
ਲਹਿਹੋ ਏਕ ਕੇਸ ਜਬ ਜਰੋ ॥
‘Initially try to put your hand on your head, if a couple of hair are burnt,
ਜਦੋਂ ਇਕ ਅੱਧ ਵਾਲ ਸੜਨ ਲਗੇ (ਤਾਂ ਹੱਥ) ਚੁਕ ਲੈਣਾ।
ਤਬ ਸਿਰ ਕਰ ਸਿਵ ਜੂ ਕੇ ਧਰਿਯੋ ॥
ਤਦ ਆਪਣਾ ਹੱਥ ਸ਼ਿਵ ਦੇ ਸਿਰ ਉਤੇ ਰਖਣਾ
ਮੋ ਕੋ ਨਿਜੁ ਨਾਰੀ ਲੈ ਕਰਿਯੋ ॥੯॥
‘Then you put your hand on the head of Shiva and win me over.’(9)
ਅਤੇ ਮੈਨੂੰ ਆਪਣੀ ਇਸਤਰੀ ਬਣਾ ਲੈਣਾ ॥੯॥
ਯੌ ਬਚ ਦੈਤ ਸ੍ਰਵਨ ਜਬ ਕਰਿਯੋ ॥
ਜਦੋਂ ਦੈਂਤ ਨੇ ਇਹ ਗੱਲ ਸੁਣੀ (ਤਾਂ)
ਹਾਥ ਅਪਨੇ ਸਿਰ ਪਰ ਧਰਿਯੋ ॥
When the devil heard this through his ears, he put his hand on his head.
ਆਪਣੇ ਸਿਰ ਉਤੇ ਹੱਥ ਧਰਿਆ।
ਛਿਨਕ ਬਿਖੈ ਮੂਰਖ ਜਰਿ ਗਯੋ ॥
ਛਿਣ ਵਿਚ ਹੀ ਮੂਰਖ ਸੜ ਗਿਆ
ਸਿਵ ਕੋ ਸੋਕ ਦੂਰਿ ਕਰ ਦਯੋ ॥੧੦॥
In a flicker, the idiot was burnt and the Shiva’s distress was eliminated.(l0)
(ਅਤੇ ਇਸ ਤਰ੍ਹਾਂ ਪਾਰਬਤੀ ਨੇ) ਸ਼ਿਵ ਦਾ ਦੁਖ ਦੂਰ ਕਰ ਦਿੱਤਾ ॥੧੦॥