ਪਾਰਬਤੀ ਬਾਚ ॥

Paarbati Talk

ਪਾਰਬਤੀ ਨੇ ਕਿਹਾ:

ਦੋਹਰਾ ॥

Dohira

ਦੋਹਰਾ:

ਯਾ ਬੌਰਾ ਤੇ ਮੂੜ ਤੈ ਕਾ ਬਰੁ ਲਿਯੋ ਬਨਾਇ ॥

‘You fool, what boon have you been endowed with?

ਹੇ ਮੂਰਖ (ਭਸਮਾਂਗਦ)! ਤੂੰ ਇਸ ਕਮਲੇ ਤੋਂ ਕੀ ਵਰ ਲੈ ਬੈਠਾ ਹੈਂ।

ਸਭ ਝੂਠਾ ਸੋ ਜਾਨਿਯੈ ਲੀਨ ਅਬੈ ਪਤਿਯਾਇ ॥੮॥

‘It is all a lie, you can test it.(8)

(ਇਹ) ਸਭ ਝੂਠ ਹੈ, ਇਸ ਨੂੰ ਹੁਣੇ ਪਰਖ ਕੇ ਵੇਖ ਲੈ ॥੮॥