ਦੋਹਰਾ ॥
Dohira
ਦੋਹਰਾ:
ਰਾਜ ਵੈਸ ਹੀ ਕਰੈਗੋ ਰੂਪ ਨ ਵੈਸਾ ਹੋਇ ॥
“You will rule the same way, although your presentation will be different.”
ਭਾਵੇਂ ਤੁਹਾਡਾ ਰੂਪ ਓਹੋ ਜਿਹਾ ਨਹੀਂ ਹੋਵੇਗਾ, ਪਰ ਰਾਜ ਉਸੇ ਤਰ੍ਹਾਂ ਕਰੋਗੇ।
ਜ︀ਯੋ ਰਾਜਾ ਮੁਹਿ ਕਹਿ ਮੂਏ ਤੁਮੈ ਕਹਤ ਮੈ ਸੋਇ ॥੧੪॥
‘I am telling this the way Raja had communicated to me.(l4)
ਜੋ ਰਾਜਾ ਮੈਨੂੰ ਮਰਨ ਵੇਲੇ ਕਹਿ ਗਏ ਸਨ, ਉਹ ਮੈਂ ਤੁਹਾਨੂੰ ਕਹਿ ਦਿੱਤਾ ਹੈ ॥੧੪॥