ਚੌਪਈ

Chaupaee

ਚੌਪਈ:

ਚੋਰ ਆਵਤ ਅਤਿ ਨਾਰਿ ਨਿਹਾਰੇ

ਜਦ ਚੋਰਾਂ ਨੂੰ ਆਉਂਦਿਆਂ ਇਸਤਰੀ ਨੇ ਚੰਗੀ ਤਰ੍ਹਾਂ ਵੇਖਿਆ

ਐਸ ਭਾਤਿ ਸੋ ਬਚਨ ਉਚਾਰੇ

When she saw the thieves coming, she said,

ਤਾਂ ਇਸ ਤਰ੍ਹਾਂ ਕਹਿਣ ਲਗੀ।

ਸੁਨੁ ਤਸਕਰ ਮੈ ਨਾਰਿ ਤਿਹਾਰੀ

ਹੇ ਚੋਰੋ! ਮੈਂ ਤੁਹਾਡੀ ਇਸਤਰੀ ਹਾਂ।

ਅਪਨੀ ਜਾਨ ਕਰਹੁ ਰਖਵਾਰੀ ॥੪॥

‘Listen, you, I am your woman, and considering as your own, protect me.(4)

ਆਪਣੀ ਜਾਣ ਕੇ ਮੇਰੀ ਰਾਖੀ ਕਰੋ ॥੪॥