ਦੋਹਰਾ

Dohira

ਦੋਹਰਾ:

ਅਮਿਤ ਦਰਬ ਤਾ ਕੇ ਸਦਨ ਚੋਰਨ ਸੁਨੀ ਸੁਧਾਰਿ

When thieves learned that she had lot of wealth at her house,

ਚੋਰਾਂ ਨੇ ਇਹ ਸੁਣ ਲਿਆ ਕਿ ਉਹ ਦੇ ਘਰ ਬਹੁਤ ਧਨ ਹੈ।

ਰੈਨਿ ਪਰੀ ਤਾ ਕੇ ਪਰੇ ਅਮਿਤ ਮਸਾਲੈ ਜਾਰਿ ॥੩॥

They took torches and headed towards her house.(3)

ਰਾਤ ਪੈਣ ਤੇ ਉਹ ਬਹੁਤ ਸਾਰੀਆਂ ਮਸ਼ਾਲਾਂ ਬਾਲ ਕੇ ਉਸ ਦੇ ਘਰ ਆ ਪਏ ॥੩॥