ਦੋਹਰਾ ॥
Dohira
ਦੋਹਰਾ:
ਅਧਿਕ ਦੀਨ ਹ੍ਵੈ ਠਗ ਕਹਿਯੋ ਸੁਨੁ ਕਾਜਿਨ ਕੇ ਰਾਇ ॥
‘Listen Quazi; listen to our accounts, keeping in mind the honour of Allah.
ਬਹੁਤ ਨਿਮਾਣਾ ਹੋ ਕੇ ਠਗ ਨੇ ਕਿਹਾ, ਹੇ ਕਾਜ਼ੀਆਂ ਦੇ ਸ਼ਿਰੋਮਣੀ!
ਹਮ ਪੁਕਾਰ ਤੁਮ ਪੈ ਕਰੀ ਹਮਰੋ ਕਰੋ ਨ︀ਯਾਇ ॥੨੨॥
‘God, Almighty is all perceptive and hope He will facilitate us.(22)
ਅਸੀਂ ਤੁਹਾਡੇ ਕੋਲ ਪੁਕਾਰ ਕੀਤੀ ਹੈ, ਸਾਡਾ ਨਿਆਂ ਕਰੋ ॥੨੨॥