ਚੌਪਈ

Chaupaee

ਚੌਪਈ:

ਤਬ ਰਾਨੀ ਯੌ ਬਚਨ ਉਚਾਰੇ

ਤਦ ਰਾਣੀ ਨੇ ਇਸ ਤਰ੍ਹਾਂ ਬੋਲ ਕਹੇ

ਸੁਨਹੁ ਨਾਥ ਬਡਭਾਗ ਹਮਾਰੇ

Then Rani spoke, ‘Listen my master, we are very lucky,

ਕਿ ਹੇ ਨਾਥ! ਸਾਡੇ ਵੱਡੇ ਭਾਗ ਹਨ।

ਬੂਡਿ ਕੋਊ ਜਾ ਕੇ ਹਿਤ ਮਰੈ

ਉਸ ਲਈ ਜੇ ਕੋਈ ਡੁਬ ਕੇ ਮਰ ਜਾਂਦਾ,

ਮੋਰ ਮੂੰਡ ਅਪਜਸ ਬਹੁ ਧਰੈ ॥੧੦॥

‘No one should lay his life for this, otherwise a curse will remain in my conscious.’(10)

ਤਾਂ ਮੇਰੇ ਸਿਰ ਤੇ ਬਹੁਤ ਅਪਜਸ ਚੜ੍ਹਦਾ ॥੧੦॥