ਚੌਪਈ

Chaupaee

ਚੌਪਈ:

ਸਰਬ ਬ︀ਯਾਪੀ ਸ੍ਰੀਪਤਿ ਜਾਨਹੁ

ਪਰਮਾਤਮਾ ਨੂੰ ਸਰਬ ਵਿਆਪਕ ਸਮਝੋ,

ਸਭ ਹੀ ਕੋ ਪੋਖਕ ਕਰਿ ਮਾਨਹੁ

God prevails all over and he is provider of all.

ਸਾਰਿਆਂ ਦਾ ਪੋਸ਼ਕ ਕਰ ਕੇ ਮੰਨੋ।

ਸਰਬ ਦਯਾਲ ਮੇਘ ਜਿਮਿ ਢਰਈ

(ਉਹੀ) ਸਾਰਿਆਂ ਉਤੇ ਬਦਲ ਵਾਂਗ ਦਇਆ (ਦੀ ਬਰਖਾ) ਕਰਦਾ ਹੈ

ਸਭ ਕਾਹੂ ਕਰ ਕਿਰਪਾ ਕਰਈ ॥੫॥

He is benevolent to all and showers all with His grace.(5)

ਅਤੇ ਸਾਰਿਆਂ ਉਤੇ ਕ੍ਰਿਪਾ ਕਰਦਾ ਹੈ ॥੫॥