ਦੋਹਰਾ ॥

Dohira

ਦੋਹਰਾ:

ਚਮਤਕਾਰ ਤੋ ਕੌ ਤੁਰਤੁ ਪ੍ਰਥਮੈ ਦੇਊ ਦਿਖਾਇ ॥

‘First I will show you Shiva’s miracle,

(ਮੈਂ) ਤੁਹਾਨੂੰ ਪਹਿਲਾਂ (ਉਸ ਦਾ) ਚਮਤਕਾਰ ਤੁਰਤ ਵਿਖਾਉਂਦੀ ਹਾਂ।

ਬਹੁਰਿ ਸਿਖ︀ਯ ਸਿਵ ਕੋ ਕਰੌ ਯਾ ਮਾਰਗ ਮੈ ਲ︀ਯਾਇ ॥੬॥

‘And then I will put you on his righteous path.’(6)

ਫਿਰ ਸ਼ਿਵ ਦਾ ਸੇਵਕ ਕਰ ਕੇ ਇਸ ਮਾਰਗ ਤੇ ਲਿਆਉਂਦੀ ਹਾਂ ॥੬॥