ਚੌਪਈ

Chaupaee

ਚੌਪਈ:

ਮੈਂਗਲ ਸਿੰਘ ਰਾਵ ਇਕ ਰਹਈ

ਇਕ ਮੈਂਗਲ ਸਿੰਘ ਰਾਜਾ ਹੁੰਦਾ ਸੀ।

ਰਘੁ ਬੰਸੀ ਜਾ ਕੋ ਜਗ ਕਹਈ

There lived a Raja named Maingal Singh, who was from the clan of Raghu Wans.

ਉਸ ਨੂੰ ਲੋਕੀ ਰਘੂਬੰਸੀ ਕਹਿੰਦੇ ਸਨ।

ਤਾ ਕੇ ਭਵਨ ਏਕ ਬਰ ਨਾਰੀ

ਉਸ ਦੇ ਘਰ ਇਕ ਸੁੰਦਰ ਇਸਤਰੀ ਸੀ।

ਜਨੁ ਬਿਧਿ ਅਪਨ ਕਰਨ ਗੜਿ ਭਾਰੀ ॥੧॥

He had a woman in his house, who was, seemingly, carved by the God himself.(1)

ਮਾਨੋ ਵਿਧਾਤਾ ਨੇ ਆਪਣੇ ਹੱਥਾਂ ਨਾਲ ਘੜ ਕੇ ਬਣਾਈ ਹੋਵੇ ॥੧॥