ਦੋਹਰਾ ॥
Dohira
ਦੋਹਰਾ:
ਨਿਜੁ ਨ੍ਰਿਪ ਆਪੁ ਸੰਘਾਰਿ ਕੈ ਰਾਨੀ ਚਰਿਤ ਬਨਾਇ ॥
Herself killing the Raja she had staged a deception,
ਆਪਣੇ ਰਾਜੇ ਨੂੰ ਮਾਰ ਕੇ ਰਾਣੀ ਨੇ ਚਰਿਤ੍ਰ ਖੇਡਿਆ
ਰੰਕਹਿ ਲੈ ਰਾਜਾ ਕਿਯੋ ਹ੍ਰਿਦੈ ਹਰਖ ਉਪਜਾਇ ॥੧੭॥
And felt much appeased by making the pauper a Raja.(17)(1)
ਅਤੇ ਗ਼ਰੀਬ ਤੋਂ ਰਾਜਾ ਬਣਾ ਕੇ ਮਨ ਵਿਚ ਬਹੁਤ ਪ੍ਰਸੰਨ ਹੋਈ ॥੧੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੩॥੧੧੨੯॥ਅਫਜੂੰ॥
Sixty-third Parable of Auspicious Chritars Conversation of the Raja and the Minister, Completed with Benediction. (63)(1127)
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮ੍ਰੰਤੀ ਭੂਪ ਸੰਬਾਦ ਦੇ ੬੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੩॥੧੧੨੯॥ ਚਲਦਾ॥