ਦੋਹਰਾ

Dohira

ਦੋਹਰਾ:

ਕਹਾ ਜਾਤ ਰੇ ਮੂੜ ਮਤਿ ਜੁਧ ਕਰਹੁ ਡਰ ਡਾਰਿ

‘Where are you, the fool, going? Come and fight with me,

ਹੇ ਮੂਰਖ! ਕਿਥੇ ਜਾ ਰਿਹਾ ਹੈਂ। ਡਰ ਨੂੰ ਛਡ ਕੇ (ਮੇਰੇ ਨਾਲ) ਯੁੱਧ ਕਰ।

ਮਾਰਤ ਹੋ ਨਹਿ ਆਜੁ ਤੁਹਿ ਪਗਿਯਾ ਬਸਤ੍ਰ ਉਤਾਰਿ ॥੯॥

‘Otherwise, taking your turban and clothes away, I will kill you.’(9)

(ਮੈਨੂੰ) ਪਗੜੀ ਅਤੇ ਬਸਤ੍ਰ ਉਤਾਰ (ਕੇ ਦੇ ਦੇ) ਨਹੀਂ ਤਾਂ ਅਜ ਤੈਨੂੰ ਮਾਰ ਦਿਆਂਗੀ ॥੯॥