ਚੌਪਈ

Chaupaee

ਚੌਪਈ:

ਬਨਿਕ ਬਚਨ ਸੁਨਿ ਬਸਤ੍ਰ ਉਤਾਰੇ

ਬਨੀਏ ਨੇ ਬਚਨ ਸੁਣ ਕੇ ਬਸਤ੍ਰ ਉਤਾਰ ਦਿੱਤੇ

ਘਾਸ ਦਾਤ ਗਹਿ ਰਾਮ ਉਚਾਰੇ

Hearing this he took his clothes off, and started to nimble the grass (and said),

ਅਤੇ ਦੰਦਾਂ ਵਿਚ ਘਾਹ ਲੈ ਕੇ ਰਾਮ ਰਾਮ ਉਚਾਰਨ ਲਗਾ।

ਸੁਨ ਤਸਕਰ ਮੈ ਦਾਸ ਤਿਹਾਰੋ

ਹੇ ਚੋਰ! ਮੈਂ ਤੇਰਾ ਦਾਸ ਹਾਂ,

ਜਾਨਿ ਆਪਨੋ ਆਜੁ ਉਬਾਰੋ ॥੧੦॥

‘Listen, the swindler, I am your servant, today please pardon and Spare my life.(10)

ਮੈਨੂੰ ਆਪਣਾ ਦਾਸ ਸਮਝ ਕੇ ਅਜ ਛਡ ਦਿਓ ॥੧੦॥