ਚੌਪਈ ॥
ਚੌਪਈ:
ਨਾਜ ਮਤੀ ਜਬ ਐਸ ਬਖਾਨ︀ਯੋ ॥
ਨਾਜ ਮਤੀ ਨੇ ਜਦ ਇਸ ਤਰ੍ਹਾਂ ਕਿਹਾ
ਸਤ︀ਯ ਸਤ︀ਯ ਰਾਜੇ ਕਰਿ ਮਾਨ︀ਯੋ ॥
ਤਾਂ ਰਾਜੇ ਨੇ ਸਚ-ਸਚ ਮੰਨ ਲਿਆ।
ਸਕਲ ਸੂਰਮਾ ਬੋਲਿ ਪਠਾਏ ॥
ਉਸ ਨੇ ਸਾਰਿਆਂ ਸੂਰਮਿਆਂ ਨੂੰ ਬੁਲਾਇਆ
ਸਭਨ ਸਰਨ ਪਰ ਨਾਮ ਲਿਖਾਏ ॥੧੭॥
ਅਤੇ ਸਾਰਿਆਂ ਦੇ ਤੀਰਾਂ ਉਤੇ ਨਾਮ ਲਿਖਵਾ ਦਿੱਤੇ ॥੧੭॥
ਚੌਪਈ ॥
ਚੌਪਈ:
ਨਾਜ ਮਤੀ ਜਬ ਐਸ ਬਖਾਨ︀ਯੋ ॥
ਨਾਜ ਮਤੀ ਨੇ ਜਦ ਇਸ ਤਰ੍ਹਾਂ ਕਿਹਾ
ਸਤ︀ਯ ਸਤ︀ਯ ਰਾਜੇ ਕਰਿ ਮਾਨ︀ਯੋ ॥
ਤਾਂ ਰਾਜੇ ਨੇ ਸਚ-ਸਚ ਮੰਨ ਲਿਆ।
ਸਕਲ ਸੂਰਮਾ ਬੋਲਿ ਪਠਾਏ ॥
ਉਸ ਨੇ ਸਾਰਿਆਂ ਸੂਰਮਿਆਂ ਨੂੰ ਬੁਲਾਇਆ
ਸਭਨ ਸਰਨ ਪਰ ਨਾਮ ਲਿਖਾਏ ॥੧੭॥
ਅਤੇ ਸਾਰਿਆਂ ਦੇ ਤੀਰਾਂ ਉਤੇ ਨਾਮ ਲਿਖਵਾ ਦਿੱਤੇ ॥੧੭॥