ਚੌਪਈ

Chaupaee

ਚੌਪਈ:

ਸਵਤਿ ਸਾਲ ਅਤਿ ਹੀ ਚਿਤ ਧਾਰਿਯੋ

(ਵੱਡੀ ਰਾਣੀ ਨੇ) ਚਿਤ ਵਿਚ ਬਹੁਤ ਸੌਂਕਣ ਸਾੜਾ ਧਾਰ ਕੇ

ਨਿਜੁ ਪਤਿ ਸੋ ਸਾਯਕ ਸੌ ਮਾਰਿਯੋ

The co-wife was distressed and had gotten her husband killed with an arrow, declaring,

ਆਪਣੇ ਪਤੀ ਨੂੰ ਬਾਣ ਨਾਲ ਮਰਵਾ ਦਿੱਤਾ।

ਯਾ ਸੁਹਾਗ ਤੇ ਰਾਡੈ ਰਹਿ ਹੌ

(ਉਸ ਨੇ ਸੋਚਿਆ ਕਿ) ਅਜਿਹੇ ਸੁਹਾਗ ਨਾਲੋਂ ਤਾਂ ਰੰਡੀ ਰਹਾਂਗੀ

ਪ੍ਰਭ ਕੋ ਨਾਮ ਨਿਤਿ ਉਠਿ ਕਹਿ ਹੌ ॥੫੧॥

‘I am better of a widow than a married woman like that; at least I could get up and prey the Almighty everyday.(51)(l).

ਅਤੇ ਨਿੱਤ ਉਠ ਕੇ ਪ੍ਰਭੂ ਦਾ ਨਾਮ ਜਪਾਂਗੀ ॥੫੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਆਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੮॥੨੦੨੫॥ਅਫਜੂੰ॥

108th Parable of Auspicious Chritars Conversation of the Raja and the Minister, Completed With Benediction. (108)(2023)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਅੱਠਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੮॥੨੦੨੫॥ ਚਲਦਾ॥