ਦੋਹਰਾ

Dohira

ਦੋਹਰਾ:

ਕਾਜੀ ਇਕ ਕਸਮੀਰ ਮੈ ਤਾ ਕੀ ਇਸਤ੍ਰੀ ਏਕ

A Quazi in Kashmir had a wife,

ਕਸ਼ਮੀਰ ਵਿਚ ਇਕ ਕਾਜ਼ੀ (ਰਹਿੰਦਾ) ਸੀ। ਉਸ ਦੀ ਇਕ ਇਸਤਰੀ ਸੀ

ਜੰਤ੍ਰ ਮੰਤ੍ਰ ਅਰੁ ਬਸੀਕਰ ਜਾਨਤ ਹੁਤੀ ਅਨੇਕ ॥੧॥

Who was adept in magical charms, incantations and the faculty of occult.(1)

ਜੋ ਅਨੇਕ ਜੰਤ੍ਰ ਮੰਤ੍ਰ ਅਤੇ ਵਸੀਕਰਨ (ਦੀ ਵਿਧੀ) ਨੂੰ ਜਾਣਦੀ ਸੀ ॥੧॥