ਚੌਪਈ

Chaupaee

ਚੌਪਈ:

ਅਦਲ ਮਹੰਮਦ ਨਾਮ ਤਵਨਿ ਪਤਿ

ਉਸ ਦੇ ਪਤੀ ਦਾ ਨਾਂ ਅਦਲ ਮੁਹੰਮਦ ਸੀ

ਨ︀ਯਾਇ ਸਾਸਤ੍ਰ ਕੇ ਬੀਚ ਨਿਪੁਨਿ ਅਤਿ

Her husband’s name was Adal Mohammed, and he was very proficient in executing justice.

ਜੋ ਨਿਆਂ-ਸ਼ਾਸਤ੍ਰ ਵਿਚ ਬਹੁਤ ਨਿਪੁਣ ਸੀ।

ਨੂਰਮ ਬੀਬੀ ਨਾਰਿ ਤਵਨ ਘਰ

Her husband’s name was Adal Mohammed, and he was very proficient in executing justice.

ਉਸ ਦੇ ਘਰ ਨੂਰਮ ਬੀਬੀ (ਨਾਂ ਵਾਲੀ) ਇਸਤਰੀ ਸੀ

ਜਾ ਕੇ ਸਾਥ ਰਮਤ ਨਿਤਿ ਅਤਿ ਨਰ ॥੨॥

The wife was known as Noor Bibi, and many people used to make love with her.(2)

ਜਿਸ ਨਾਲ ਨਿੱਤ ਬਹੁਤ ਮਰਦ ਰਮਣ ਕਰਦੇ ਸਨ ॥੨॥

ਤਿਨ ਇਕ ਜਾਟ ਭਏ ਰਤਿ ਠਾਨੀ

The wife was known as Noor Bibi, and many people used to make love with her.(2)

ਉਸ ਨੇ ਇਕ ਜੱਟ ਨਾਲ ਰਤੀ-ਕ੍ਰੀੜਾ ਕਰਨ ਦਾ ਮਨ ਬਣਾਇਆ

ਕਛੁ ਕਾਜੀ ਕੀ ਕਾਨਿ ਮਾਨੀ

Once she was having sex with a Jat without any consideration of the Quazi.

ਅਤੇ ਕਾਜ਼ੀ ਦੀ ਜ਼ਰਾ ਜਿੰਨੀ ਵੀ ਪਰਵਾਹ ਨਾ ਕੀਤੀ।

ਹਜਰਤਿ ਆਇ ਤਬੈ ਲਗਿ ਗਯੋ

(ਉਹ ਜੱਟ ਨਾਲ ਰਮਣ ਕਰ ਰਹੀ ਸੀ ਕਿ) ਉਦੋਂ ਤਕ ਹਜ਼ਰਤ (ਕਾਜ਼ੀ) ਆ ਗਿਆ।

ਮਿਤ੍ਰਹਿ ਬਾਧਿ ਖਾਟ ਤਰ ਲਯੋ ॥੩॥

Right at the same time Quazi came; she hid the friend under the bed.(3)

ਉਸ ਨੇ ਮਿਤਰ ਨੂੰ ਬੰਨ੍ਹ ਕੇ ਮੰਜੇ ਹੇਠਾਂ ਲੁਕਾ ਲਿਆ ॥੩॥