ਬੂਬਨਾ ਬਾਚ ॥
Boobna Talk
ਬੂਬਨਾ ਨੇ ਕਿਹਾ:
ਕੌਨ ਦੇਸ ਏਸ੍ਵਰਜ ਤੂ ਕੌਨ ਦੇਸ ਕੋ ਰਾਵ ॥
‘Which country you come from and of which territory you are the king?
ਤੂੰ ਕਿਹੜੇ ਦੇਸ ਦਾ ਸੁਆਮੀ ਹੈਂ ਅਤੇ ਕਿਹੜੇ ਦੇਸ ਦਾ ਰਾਜਾ ਹੈਂ?
ਕ︀ਯੋਨ ਆਯੋ ਇਹ ਠੌਰ ਤੂ ਮੋ ਕਹ ਭੇਦ ਬਤਾਵ ॥੧੨॥
‘Why have you come here? Please tell me all aboUt you.’(12)
ਅਤੇ ਤੂੰ ਇਸ ਸਥਾਨ ਉਤੇ ਕਿਉਂ ਆਇਆ ਹੈਂ? ਇਸ ਦਾ ਭੇਦ ਮੈਨੂੰ ਦਸ ॥੧੨॥