ਦੋਹਰਾ

Dohira

ਦੋਹਰਾ:

ਸਤਿ ਸਤਿ ਤਬ ਨ੍ਰਿਪ ਕਹਿਯੋ ਤਾਹਿ ਟੂਕਰੋ ਡਾਰਿ

‘I believe you,’ Raja said, ‘It is true,’ and gave it a piece of bread.

ਰਾਜੇ ਨੇ ਤਦ 'ਸਤ, ਸਤ' ਕਿਹਾ ਅਤੇ ਉਸ ਨੂੰ ਟੁਕਰ ਪਾਇਆ।

ਆਗੇ ਹ੍ਵੈ ਕੈ ਨਿਕਸਿਯੋ ਸਕਿਯੋ ਮੂੜ ਬਿਚਾਰਿ ॥੭॥

Be passed right in front of his eyes, but the foolish Raja did not fathom.

(ਉਹ ਕੁੱਤਾ) ਰਾਜੇ ਦੇ ਅਗੋਂ ਹੋ ਕੇ ਨਿਕਲ ਗਿਆ, ਪਰ ਮੂਰਖ (ਰਾਜਾ ਭੇਦ ਨੂੰ) ਵਿਚਾਰ ਨਾ ਸਕਿਆ ॥੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੭॥੧੫੩੭॥ਅਫਜੂੰ॥

Eighty-seventh Parable of Auspicious Chritars Conversation of the Raja and the Minister, Completed with Benediction. (87)(1535)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੭॥੧੫੩੭॥ ਚਲਦਾ॥