ਦੋਹਰਾ

Dohira

ਦੋਹਰਾ:

ਫਤਹ ਚੰਦ ਕੋ ਨਾਮੁ ਲੈ ਚੇਰੀ ਲਈ ਬੁਲਾਇ

He called her pretending to be Fateh Chand,

(ਰਾਜੇ ਨੇ) ਫਤੇ ਚੰਦ ਦਾ ਨਾਂ ਲੈ ਕੇ ਦਾਸੀ ਨੂੰ ਬੁਲਾਇਆ

ਮਾਰਿ ਆਪਨੇ ਹਾਥ ਹੀ ਗਡਹੇ ਦਈ ਗਡਾਇ ॥੭॥

He killed her and buried her in the ground.(7)(1)

ਅਤੇ ਆਪਣੇ ਹੱਥ ਨਾਲ ਮਾਰ ਕੇ ਟੋਏ ਵਿਚ ਦਬ ਦਿੱਤਾ ॥੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੬॥੧੫੩੦॥ਅਫਜੂੰ॥

Eighty-sixth Parable of Auspicious Chritars Conversation of the Raja and the Minister, Completed with Benediction. (86)(1528)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੬॥੧੫੩੦॥ ਚਲਦਾ॥