ਦੋਹਰਾ

Dohira

ਦੋਹਰਾ:

ਰਾਜਾ ਏਕ ਭੁਟੰਤ ਕੋ ਚੰਦ੍ਰ ਸਿੰਘ ਤਿਹ ਨਾਮ

In the Country of Bhutan, there was one Raja named Chander Singh.

ਭੁਟੰਤ ਦਾ ਚੰਦ੍ਰ ਸਿੰਘ ਨਾਂ ਵਾਲਾ ਇਕ ਰਾਜਾ ਸੀ

ਪੂਜਾ ਸ੍ਰੀ ਜਦੁਨਾਥ ਕੀ ਕਰਤ ਆਠਹੂੰ ਜਾਮ ॥੧॥

All the eight watches of the day he used to pray to god, Jadoo Nath.

ਜੋ ਸ੍ਰੀ ਜਦੁਨਾਥ ਦੀ ਅਠੇ ਪਹਿਰ ਪੂਜਾ ਕਰਦਾ ਸੀ ॥੧॥