ਚੌਪਈ

Chaupaee

ਚੌਪਈ:

ਚੰਦ੍ਰ ਪ੍ਰਭਾ ਤਾ ਕੇ ਤ੍ਰਿਯ ਘਰ ਮੈ

ਉਸ ਦੇ ਘਰ ਚੰਦ੍ਰ ਪ੍ਰਭਾ (ਨਾਂ ਦੀ) ਇਸਤਰੀ ਸੀ।

ਕੋਬਿਦ ਸਭ ਹੀ ਰਹਤ ਹੁਨਰ ਮੈ

He had a woman named Chandra Prabha in his house; all the poets used to praise her.

ਉਹ ਸਭ ਗੁਣਾਂ ਵਿਚ ਪ੍ਰਬੀਨ ਸੀ।

ਤਾ ਕੋ ਹੇਰਿ ਨਿਤ︀ਯ ਨ੍ਰਿਪ ਜੀਵੈ

ਉਸ ਨੂੰ ਨਿੱਤ ਵੇਖ ਕੇ ਰਾਜਾ ਜੀਉਂਦਾ ਸੀ।

ਤਿਹ ਹੇਰੇ ਬਿਨੁ ਪਾਨਿ ਪੀਪਵੈ ॥੨॥

Raja virtually lived by dint of her company, and, without seeing her, he would not drink, even, water.(2)

ਉਸ ਨੂੰ ਵੇਖੇ ਬਿਨਾ ਪਾਣੀ ਨਹੀਂ ਪੀਂਦਾ ਸੀ ॥੨॥

ਏਕ ਭੁਟੰਤੀ ਸੌ ਵਹੁ ਅਟਕੀ

ਉਹ ਇਕ ਭੁਟੰਤੀ ਨਾਲ ਅਟਕ ਗਈ।

ਭੂਲਿ ਗਈ ਸਭ ਹੀ ਸੁਧਿ ਘਟ ਕੀ

A Bhutani (man) had a stint over her, and she lost all her perception.

ਉਸ ਨੂੰ ਆਪਣੇ ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ।

ਰਾਤਿ ਦਿਵਸ ਤਿਹ ਬੋਲਿ ਪਠਾਵੈ

ਉਸ ਨੂੰ ਰਾਤ ਦਿਨ ਬੁਲਵਾ ਲੈਂਦੀ

ਕਾਮ ਕਲਾ ਤਿਹ ਸੰਗ ਕਮਾਵੈ ॥੩॥

Day in and day out, she would call him and would indulge in making love.(3)

ਅਤੇ ਉਸ ਨਾਲ ਕਾਮ-ਕ੍ਰੀੜਾ ਕਰਦੀ ॥੩॥

ਭੋਗ ਕਮਾਤ ਰਾਵ ਗ੍ਰਿਹ ਆਯੋ

(ਉਨ੍ਹਾਂ ਦੇ) ਭੋਗ ਕਰਦਿਆਂ ਰਾਜਾ ਘਰ ਆ ਗਿਆ।

ਤਾ ਕੋ ਰਾਨੀ ਤੁਰਤ ਛਪਾਯੋ

When they were having sex, the Raja appeared and the Rani instantly hid him.

ਰਾਣੀ ਨੇ (ਭੁਟੰਤੀ ਨੂੰ) ਤੁਰਤ ਛੁਪਾ ਦਿੱਤਾ।

ਨ੍ਰਿਪਹਿ ਅਧਿਕ ਮਦ ਆਨਿ ਪਿਯਾਰਿਯੋ

ਰਾਜੇ ਨੂੰ ਆਣ ਤੇ ਬਹੁਤ ਸ਼ਰਾਬ ਪਿਲਾ ਦਿੱਤੀ

ਕਰਿ ਕੈ ਮਤ ਖਾਟ ਪਰ ਡਾਰਿਯੋ ॥੪॥

She made Raja to drink lot of wine, and, when he passed out, she put him in the bed.

ਅਤੇ ਮਸਤ ਕਰ ਕੇ ਮੰਜੇ ਉਤੇ ਪਾ ਦਿੱਤਾ ॥੪॥