ਦੋਹਰਾ

Dohira

ਦੋਹਰਾ:

ਗਬਿੰਦ ਚੰਦ ਨਰੇਸ ਕੇ ਮਾਧਵਨਲ ਨਿਜੁ ਮੀਤ

Gobind Chand Naresh had a friend called Madhwan Nal.

ਗੋਬਿੰਦ ਚੰਦ ਰਾਜੇ ਦਾ ਮਾਧਵਾਨਲ (ਨਾਂ ਦਾ ਇਕ) ਜਿਗਰੀ ਮਿੱਤਰ ਸੀ

ਪੜੇ ਬ︀ਯਾਕਰਨ ਸਾਸਤ੍ਰ ਖਟ ਕੋਕ ਸਾਰ ਸੰਗੀਤ ॥੧॥

He was adept in grammar, six Shastras, Kob Shastra and was proficient in music.(1)

ਜੋ ਵਿਆਕਰਣ ਖਟ-ਸ਼ਾਸਤ੍ਰ, ਕੋਕ ਸ਼ਾਸਤ੍ਰ ਅਤੇ ਸੰਗੀਤ ਪੜ੍ਹਦਾ ਸੀ ॥੧॥