ਦੋਹਰਾ

Dohira

ਦੋਹਰਾ:

ਦੈ ਬੇਸ੍ਵਾ ਇਹ ਬਿਪ੍ਰ ਕੌ ਸੁਨੁ ਰੇ ਬਚਨ ਅਚੇਤ

‘Oh, fool, handover this prostitute to that Brahmin.

ਹੇ ਮੂਰਖ! ਗੱਲ ਸੁਣੋ, ਇਸ ਬ੍ਰਾਹਮਣ ਨੂੰ ਇਹ ਵੇਸਵਾ ਦੇ ਦਿਓ।

ਬ੍ਰਿਥਾ ਜੁਝਾਰਤ ਕ︀ਯੋ ਕਟਕ ਏਕ ਨਟੀ ਕੇ ਹੇਤ ॥੫੩॥

‘Why for the sake of a prostitute, get your army killed.’(53)

ਇਕ ਨਾਚੀ ਲਈ ਵਿਅਰਥ ਵਿਚ ਸੈਨਾ ਨੂੰ ਕਿਉਂ ਮਰਵਾ ਰਹੇ ਹੋ ॥੫੩॥