ਚੌਪਈ

Chaupaee

ਚੌਪਈ:

ਜਬ ਇਹ ਭਾਤਿ ਸਕਲ ਭਟ ਲਰੇ

ਜਦ ਇਸ ਤਰ੍ਹਾਂ ਸਾਰੇ ਯੋਧੇ ਲੜੇ

ਟੂਕ ਟੂਕ ਰਨ ਮੈ ਹ੍ਵੈ ਪਰੇ

Fighting, and fighting hard, when they fell being cut in combats,

ਅਤੇ ਟੋਟੇ ਟੋਟੇ ਹੋ ਕੇ ਯੁੱਧ-ਭੂਮੀ ਵਿਚ ਡਿਗ ਪਏ।

ਤਬ ਬਿਕ੍ਰਮ ਹਸਿ ਬੈਨ ਉਚਾਰੋ

ਤਦ ਬਿਕ੍ਰਮ ਨੇ ਹਸ ਕੇ ਕਿਹਾ,

ਕਾਮਸੈਨ ਸੁਨੁ ਕਹਿਯੋ ਹਮਾਰੋ ॥੫੨॥

Bikrim came forward said smilingly, ‘Kam Dev, now listen to me,(52)

ਹੇ ਕਾਮਸੈਨ! ਸਾਡੀ ਕਹੀ ਗੱਲ ਸੁਣ ॥੫੨॥