ਰਿਖ ਬਾਚ ਹਲੀ ਸੋ

Speech of the sages addressed to Balram:

ਰਿਸ਼ੀ ਨੇ ਬਲਰਾਮ ਨੂੰ ਕਿਹਾ:

ਚੌਪਈ

CHAUPAI

ਚੌਪਈ:

ਮਿਲਿ ਸਭ ਰਿਖਿਨ ਹਲੀ ਸੋ ਭਾਖੀ

ਸਭ ਰਿਸ਼ੀਆਂ ਨੇ ਮਿਲ ਕੇ ਬਲਰਾਮ ਨੂੰ ਕਿਹਾ।

ਕਹੈ ਸ︀ਯਾਮ ਤਿਹ ਦਿਜ ਕੀ ਸਾਖੀ

(ਕਵੀ) ਸ਼ਿਆਮ ਉਸ ਬ੍ਰਾਹਮਣ ਦੀ ਸਾਖੀ ਕਹਿੰਦੇ ਹਨ।

ਇਹ ਬਾਲਕ ਥਾਪਿ ਰੋਹ ਹਰੋ

ਇਸ ਦੇ ਬਾਲਕ ਨੂੰ (ਪਿਉ ਦੇ ਸਥਾਨ ਉਤੇ) ਸਥਾਪਿਤ ਕਰ ਕੇ ਕ੍ਰੋਧ ਨੂੰ ਤਿਆਗ ਦਿਓ।

ਬਹੁਰੋ ਜਾਇ ਤੀਰਥ ਸਭ ਕਰੋ ॥੨੩੮੭॥

All the sages, bearing testimony to the killing of the Brahmin, said to Balram, “O boy! now you removing all your anger, go to all the pilgrim-stations for a bath.”2387.

ਫਿਰ ਜਾ ਕੇ ਸਾਰੇ ਤੀਰਥਾਂ (ਦੀ ਯਾਤ੍ਰਾ) ਕਰੋ ॥੨੩੮੭॥