ਦੋਹਰਾ

Dohira

ਦੋਹਰਾ:

ਚੰਦ੍ਰ ਦੇਵ ਕੇ ਬੰਸ ਮੈ ਚੰਦ੍ਰ ਸੈਨ ਇਕ ਭੂਪ

In the country of Chandra Dev, Raja Chandra Sen used to live.

ਚੰਦ੍ਰ ਦੇਵ ਦੇ ਬੰਸ ਵਿਚ ਇਕ ਚੰਦ੍ਰ ਸੈਨ (ਨਾਂ ਦਾ) ਰਾਜਾ ਸੀ।

ਚੰਦ੍ਰ ਕਲਾ ਤਾ ਕੀ ਤ੍ਰਿਯਾ ਰਤਿ ਕੇ ਰਹਤ ਸਰੂਪ ॥੧॥

Chandra Kala was his wife who was as pretty as the Cupid’s consort.(1)

ਉਸ ਦੀ ਚੰਦ੍ਰ ਕਲਾ ਨਾਂ ਦੀ ਇਸਤਰੀ ਸੀ ਜੋ ਰਤੀ ਵਾਂਗ ਸੁੰਦਰ ਸੀ ॥੧॥